HomeLatest NewsHoliday Punjab: 11 ਜੂਨ ਨੂੰ ਪੰਜਾਬ ਵਿੱਚ ਸਰਕਾਰੀ ਛੁੱਟੀ, ਕਬੀਰ ਜੈਯੰਤੀ ਮੌਕੇ...

Holiday Punjab: 11 ਜੂਨ ਨੂੰ ਪੰਜਾਬ ਵਿੱਚ ਸਰਕਾਰੀ ਛੁੱਟੀ, ਕਬੀਰ ਜੈਯੰਤੀ ਮੌਕੇ ਦਫ਼ਤਰ ਰਹਿਣਗੇ ਬੰਦ

― Advertisement ―

spot_img

ਪੰਜਾਬ ਸਰਕਾਰ ਵੱਲੋਂ 11 ਜੂਨ (ਬੁੱਧਵਾਰ) ਨੂੰ ਕਬੀਰ ਜੈਯੰਤੀ ਦੇ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਰਾਜ ਸਰਕਾਰ ਦੇ ਅਧਿਕਾਰਿਕ ਕੈਲੰਡਰ ਮੁਤਾਬਕ, ਇਸ ਦਿਨ ਸੂਬੇ ਦੇ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ।

ਇਸ ਦੇ ਨਾਲ ਹੀ ਦੱਸਣਾ ਯੋਗ ਹੈ ਕਿ ਪੰਜਾਬ ਦੇ ਸਾਰੇ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ ਪਹਿਲਾਂ ਹੀ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਇਹ ਛੁੱਟੀਆਂ 2 ਜੂਨ ਤੋਂ 30 ਜੂਨ ਤੱਕ ਰਹਿਣਗੀਆਂ।

ਇਸ ਮੌਕੇ ‘ਤੇ ਲੋਕ ਕਬੀਰ ਦਾਸ ਜੀ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਦੇ ਹਨ ਅਤੇ ਸਮਾਜਕ ਏਕਤਾ ਦਾ ਸੰਦੇਸ਼ ਦਿੰਦੇ ਹਨ।

ਇਸ ਤਰ੍ਹਾਂ, 11 ਜੂਨ ਨੂੰ ਛੁੱਟੀ ਹੋਣ ਕਰਕੇ ਨੌਕਰੀਪੇਸ਼ਾ ਵਰਗ ਨੂੰ ਵੀ ਇੱਕ ਰਾਹਤ ਮਿਲੇਗੀ।

― Advertisement ―

spot_img